ਵਿਭਾਗ ਦੀ ਸਥਾਪਨਾ: 2014
ਗੁਰਮਤਿ ਗਿਆਨ ਆਨ ਲਾਈਨ ਸਟੱਡੀ ਸੈਂਟਰ ਸਿੰਡੀਕੇਟ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਵਾਨਗੀ ਨਾਲ ਬੋਰਡ ਆਫ਼ ਸਟੱਡੀਜ਼ ਇਨ ਗੁਰਮਤਿ ਸੰਗੀਤ ਦੇ ਅੰਤਰਗਤ 2014 ਵਿਚ ਸੁਤੰਤਰ ਵਿਭਾਗ ਵਜੋਂ ਸਥਾਪਤ ਹੋਇਆ।
ਉਦੇਸ਼
- ਵਿਸ਼ਵ ਪੱਧਰ 'ਤੇ ਵਿਚਰ ਰਹੇ ਪੰਜਾਬੀ ਅਤੇ ਸਿੱਖ ਭਾਈਚਾਰੇ ਦੀ ਸੇਵਾ ਹਿਤ
- ਯੂਨੀਵਰਸਿਟੀ ਦੇ ਸਥਾਪਨਾ ਉਦੇਸ਼ - ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਦੀ ਪੂਰਤੀ ਹਿਤ ਗੁਰਮੁਖੀ, ਗੁਰਮਤਿ ਸੱਟਡੀਜ਼ ਅਤੇ ਗੁਰਮਤਿ ਸੰਗੀਤ (ਵੱਖ ਵੱਖ ਖੇਤਰਾਂ) ਦੀ ਸਿਖਲਾਈ
- ਦੁਨੀਆਂ ਭਰ ਵਿਚ ਸਿੱਖ ਗੁਰੂ ਸਾਹਿਬਾਨ ਦੇ ਵਿਚਾਰਾਂ ਦੇ ਪ੍ਰਚਾਰ ਪ੍ਰਸਾਰ ਹਿਤ
- ਵਿਸ਼ਵ ਭਰ ਵਿਚ ਪੰਜਾਬੀ ਵਿਰਾਸਤ ਦੇ ਵਿਕਾਸ ਵਿਚ ਜੁੜੀਆਂ ਵੱਖ ਵੱਖ ਸੰਸਥਾਵਾਂ ਨੂੰ ਇਕਜੁੱਟ ਅਤੇ ਮਜਬੂਤ ਕਰਨ ਹਿਤ
ਗੁਰਮਤਿ ਗਿਆਨ ਆਨ ਲਾਈਨ ਟੀਚਿੰਗ ਪ੍ਰੋਗਰਾਮ (2013 ਤੋਂ ਆਰੰਭ)
- ਸਿੰਡੀਕੇਟ ਦੀ ਪ੍ਰਵਾਨਗੀ ਨਾਲ, ਤਜਰਬੇਕਾਰ ਫੈਕਲਟੀ ਰਾਹੀਂ ਵੈਬਸਾਈਟ www.gurmatgyanonlinepup.com ਦੇ ਰੂਪ ਵਿਚ ਤਿਆਰ ਕੀਤਾ ਗਿਆ ਪੂਰਨ ਤੌਰ 'ਤੇ ਆਨ ਲਾਈਨ ਪ੍ਰੋਗਰਾਮ
- ਐਨੀਮੇਸ਼ਨ / ਗ੍ਰਾਫਿਕਸ / ਫੋਟੋਗ੍ਰਾਫਸ ਸਹਿਤ ਅੰਗਰੇਜੀ ਅਤੇ ਪੰਜਾਬੀ ਦੋਵੇਂ ਮਾਧਿਅਮਾਂ ਵਿਚ
- ਆਨ ਲਾਈਨ ਦਾਖਲਾ, ਆਨ ਲਾਈਨ ਹਦਾਇਤਾਂ ਅਤੇ ਆਨ ਲਾਈਨ ਆਡੀਓ-ਵਿਜ਼ੂਅਲ ਪਾਠਕ੍ਰਮ
- ਵੀਡੀਓ ਕਾਨਫਰਸਿੰਗ ਅਤੇ ਦੋਵੇਂ ਪਾਸਿਓਂ ਆਡੀਓ ਵਿਜ਼ੂਅਲ ਰਿਕਾਰਡਿੰਗ ਰਾਹੀਂ ਆਨ ਲਾਈਨ ਪ੍ਰੀਖਿਆ
- ਪੰਜਾਬੀ ਯੂਨੀਵਰਸਿਟੀ ਆਨ ਲਾਈਨ ਸਟੱਡੀ ਸੈਂਟਰ ਵਿਖੇ ਬੋਰਡ ਅਤੇ ਬਾਹਰੀ ਪ੍ਰੀਖਿਅਕਾਂ ਵਲੋਂ ਮੁਲਾਂਕਣ
- ਫਾਊਂਡੇਸ਼ਨ ਤੋਂ ਪੋਸਟ ਗ੍ਰੈਜੂਏਟ ਡਿਪਲੋਮਾ ਤੱਕ ਸਪਰਿੰਗ ਅਤੇ ਆਟਮ ਸਮੈਸਟਰ
- ਕਰੈਡਿਟ ਸਿਸਟਮ
- 10 ਸਾਲ ਤੋਂ ਵੱਧ ਉਮਰ ਦਾ ਵਿਦਿਆਰਥੀ ਗੁਰਮਤਿ ਗਿਆਨ ਐਲੀਮੈਂਟਰੀ ਕੋਰਸ ਤੋਂ ਪੋਸਟ ਗ੍ਰੈਜੂਏਟ ਡਿਪਲੋਮਾ ਦੇ ਆਨ ਲਾਈਨ ਕੋਰਸਾਂ ਲਈ ਯੋਗ
ਕੋਰਸ
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
Dr. Malkinder Kaur
9915566211
gurmatsangeetonline@pbi.ac.in
Information authenticated by
Dr. Malkinder Kaur
Webpage managed by
Department
Departmental website liaison officer
Manpreet Singh
Last Updated on:
31-05-2022